اُ توں شروع ہون والے پنجابی لفظاں دے معنےਦ

ਫ਼ਾ. [دریغا] ਵ੍ਯ- ਹਾਇ ਸ਼ੋਕ! ਅਫ਼ਸੋਸ!


ਦੇਖੋ, ਦਰਾਰ.


ਦਰੜ ਦੇਣ ਵਾਲਾ ਹੱਲਾ. ਦਿਲੇਰਾਨਾ ਹ਼ਮਲਾ. "ਧਰਮਸਿੰਘ! ਤੁਮ ਯੌਂ ਕਰੋ ਦੇਹੁ ਦਰੇਰਾ ਜਾਇ." (ਗੁਰੁਸੋਭਾ)