اُ توں شروع ہون والے پنجابی لفظاں دے معنےਝ

ਦੇਖੋ, ਝਗਰਾ. "ਝਗੜਾ ਕਰਦਿਆ ਅਨਦਿਨੁ ਗੁਦਰੈ." (ਵਾਰ ਬਿਹਾ ਮਃ ੩) "ਝਗੜੁ ਚੁਕਾਵੈ ਹਰਿਗੁਣ ਗਾਵੈ." (ਪ੍ਰਭਾ ਅਃ ਮਃ ੧)


ਸੰਗ੍ਯਾ- ਝੱਗਾ. ਜਾਮਾ. ਕੁੜਤਾ.


ਮਰ. ਸੰਗ੍ਯਾ- ਬੱਦਲਵਾਈ. ਝੜ.


ਸੰਗ੍ਯਾ- ਝਗੜਾ. ਫ਼ਿਸਾਦ. "ਕੀਨ ਸੁਰਾਸੁਰ ਬੀਚ ਝਗੀੜਾ." (ਕ੍ਰਿਸਨਾਵ)


ਸੰਗ੍ਯਾ- ਝੱਗ. ਫੇਨ. "ਨਿਤ ਝਹੀਆ ਪਾਏ ਝਗੂ ਸੁਟੇ." (ਵਾਰ ਗਉ ੧. ਮਃ ੪) "ਮੁਖ ਤੇ ਝਗੂਰ ਜਾਤ ਪੀਰੀ ਪਰਗਈ ਗਾਤ." (ਗੁਪ੍ਰਸੂ)