ਅ. [تثلیِث] ਤਸਲੀਸ. ਸੰਗ੍ਯਾ- ਤ੍ਰਿਤ੍ਵ. Trinity ਖ਼ੁਦਾ, ਰੂਹ਼ੁਲਕ਼ੁਦਸ ਅਤੇ ਖ਼ੁਦਾ ਦਾ ਬੇਟਾ. ਦੇਖੋ, ਤ੍ਰਿਕੁਟੀ ੪। ੨. ਬ੍ਰਹਮਾ੍, ਵਿਸਨੁ, ਸ਼ਿਵ.
nan
nan
nan
ਅ਼. [تسلیِم] ਸੰਗ੍ਯਾ- ਪ੍ਰਣਾਮ. ਸਲਾਮ। ੨. ਸ੍ਵੀਕਾਰ. ਅੰਗੀਕਾਰ. ਹਾਮੀ. ਇਸ ਦਾ ਮੂਲ ਸਲਮ (ਅੰਗੀਕਾਰ) ਹੈ.
nan
nan
ਤਸਲੀਮ ਦਾ ਬਹੁ ਵਚਨ. "ਤਸਲੀਮਾਤ ਕਰੋ ਤਿਸ ਛਿਨ ਮੇ." (ਗੁਪ੍ਰਸੂ)
nan
nan
nan
ਅ਼. [تسبیِہ] ਤਸਵਿਯਹ. ਸੰਗ੍ਯਾ- ਬਰਾਬਰ ਕਰਨਾ। ੨. ਠੀਕ ਕਰਨਾ। ੩. ਸਿੱਧਾ ਕਰਨਾ.