اُ توں شروع ہون والے پنجابی لفظاں دے معنےਯ

ਇਕ ਵਰਣਿਕ ਗਣ, ਜਿਸ ਦਾ ਰੂਪ ਆਦਿ ਲਘੁ ਹੈ. .


ਫ਼ਾ. [یکانگت] ਸੰਗ੍ਯਾ- ਅਪਣੱਤ. ਅਪਨਾਪਨ। ੨. ਏੱਕਾ. ਐਕ੍ਯ.


ਫ਼ਾ. [یگانہ] ਵਿ- ਆਪਣਾ। ੨. ਅਦੁਤੀ. ਬੇਮਿਸਲ.


ਸੰ. यज्. ਧਾ- ਯਗ੍ਯ ਕਰਨਾ, ਹਵਨ ਕਰਨਾ, ਅਰਪਨ ਕਰਨਾ, ਸੰਯੋਗ ਕਰਨਾ.


ਫ਼ਾ. [یزداںپاک] ਪਵਿਤ੍ਰਰੂਪ ਕਰਤਾਰ. ਸ਼ੁੱਧ ਬ੍ਰਹਮ.


ਫ਼ਾ. [یزداں] ਸੰਗ੍ਯਾ- ਕਰਤਾਰ. ਪਾਰਬ੍ਰਹਮ. "ਯਜ਼ਦਾਂ ਸਿਮਰਨ ਮੇ ਅਨੁਰਾਗ." (ਗੁਪ੍ਰਸੂ)


ਸੰ. ਸੰਗ੍ਯਾ- ਯਗ੍ਯ ਕਰਨ ਅਤੇ ਪੂਜਣ ਦੀ ਕ੍ਰਿਯਾ. ਦੇਖੋ, ਯਜ ਧਾ.