اُ توں شروع ہون والے پنجابی لفظاں دے معنےਹ

ਅ਼. [حصر] ਹ਼ਸਰ. ਸੰਗ੍ਯਾ- ਭਰੋਸਾ. ਨਿਰਭਰਤਾ। ੨. ਸਹਾਇਤਾ। ੩. ਅ਼. [حشر] ਹ਼ਸ਼ਰ. ਜਮਾ ਕਰਨਾ। ੪. ਮਰਨ ਪਿੱਛੋਂ ਉਠਣਾ। ੫. ਬਦਸਲੂਕੀ.


ਅ਼. [حسرت] ਹ਼ਸਰਤ. ਅਰਮਾਨ. ਸਧਰ ਨਾ ਪੂਰਣ ਮਨੋਰਥ. ਅੱਧ ਵਿੱਚ ਰਿਹਾ ਸੰਕਲਪ। ੨. ਨਾ ਮਿਲੀ ਵਸਤੂ ਦਾ ਸ਼ੋਕ.


ਸੰਗ੍ਯਾ- ਛੋਟੀ ਨਹਿਰ (Canal) ਦੇਖੋ, ਪ੍ਰੀਤਮ ਦਾਸ। ੨. ਛੋਟਾ ਹੱਸ. ਗਲ ਪਹਿਰਨ ਦਾ ਇੱਕ ਗਹਿਣਾ। ੩. ਦੇਖੋ, ਹੰਸਲੀ.