nan
ਦੇਖੋ, ਰਮਜਾਨ ੨. "ਵਰਤ ਨ ਰਹਉ, ਨ ਮਹ ਰਮਦਾਨਾ." (ਭੈਰ ਮਃ ੫) ਹਿੰਦੂਆਂ ਦੇ ਵ੍ਰਤ ਨਹੀਂ ਰਖਦਾ, ਅਰ ਨਾ ਰਮਜਾਨ ਦਾ ਮਹੀਨਾ, ਅਰਥਾਤ ਰੋਜ਼ੇ.
ਦੇਖੋ, ਰਮਣ.
ਦੇਖੋ, ਰਮਣਾ। ੨. ਫਿਰਨਾ. ਵਿਚਰਨਾ। ੩. ਸ਼ੌਚ ਜਾਣਾ. ਜੰਗਲ ਜਾਣਾ. "ਰਮਨੇ ਬੈਠੋ ਅਜਿਰ ਮਹਿ." (ਨਾਪ੍ਰ) ੪. ਸੰ. ਰਮਣੀ. ਇਸਤ੍ਰੀ. ਵਹੁਟੀ. "ਬਹੁ ਸੁੰਦਰਿ ਰਮਨਾ." (ਆਸਾ ਕਬੀਰ) ੫. ਡਿੰਗ. ਸੈਰਗਾਹ.
nan
ਦੇਖੋ, ਰਮਣੀ.
ਦੇਖੋ, ਰਮਣੀਕ.
ਦੇਖੋ, ਰਮਣੀਯ.
ਦੇਖੋ, ਰਮ੍ਯ.
ਦੇਖੋ, ਰਮਈਆ. "ਸੋ ਰਮਯੇ ਕਉ ਮਿਲੈ ਨ ਸੁਪਨੈ." (ਗਉ ਕਬੀਰ) ੨. ਸੰ. ਲਕ੍ਸ਼੍ਮੀ ਨੇ. ਲੱਛਮੀ ਕਰਕੇ.