nan
ਸੰਗ੍ਯਾ- ਗੱਲਾਂ (ਬਾਤਾਂ) ਵੇਚਣ ਵਾਲਾ. ਮੁਖ਼ਬਰ। ੨. ਭੰਡ. ਮਖ਼ੌਲੀਆ।
ਸੰਗ੍ਯਾ- ਮੁਖ਼ਬਰੀ। ੨. ਭਾਂਡਪਨ. ਭੰਡਪੁਣਾ. "ਓਹ ਗਲਫਰੋਸੀ ਕਰੇ ਬਹੁਤੇਰੀ." (ਵਾਰ ਗਉ ੧. ਮਃ ੪)