اُ توں شروع ہون والے پنجابی لفظاں دے معنےਰ

ਸੰਗ੍ਯਾ- ਰਮਾ- ਈਸ਼- ਈਸ਼੍ਵਰ. ਰਮੇਸ਼. ਰਮੇਸ਼੍ਵਰ. ਲੱਛਮੀਪਤਿ ਕਰਤਾਰ। ੨. ਵਿਸਨੁ। ੩. ਦੇਖੋ, ਰਾਮੇਸ਼੍ਵਰ.


ਦੇਖੋ, ਰਮਈਆ.


ਰਮਣ (ਉੱਚਾਰਣ) ਕਰੋ. "ਰਾਮੋ ਰਾਮੁ ਰਮੋ." (ਆਸਾ ਛੰਤ ਮਃ ੪) ੨. ਭੋਗੋ. ਰਮਣ ਕਰੋ.


ਸੰ. रय्. ਧਾ- ਜਾਣਾ, ਗਮਨ ਕਰਨਾ, ਹਿੱਲਣਾ (ਹਰਕਤ ਕਰਨਾ). ੨. ਸੰਗ੍ਯਾ- ਵੇਗ. ਤੇਜ਼ੀ। ੩. ਪ੍ਰਵਾਹ. ਵਹਿਣ. ਹੜ੍ਹ। ੪. ਨਦੀ। ੫. ਕ੍ਰਿ. ਵਿ- ਛੇਤੀ. ਸ਼ੀਘ੍ਰਤਾ ਨਾਲ. ਦੇਖੋ, ਪਵਲਿਰਯ.


ਸੰਗ੍ਯਾ- ਰਜਨੀ. ਰਾਤ੍ਰਿ.


ਦੇਖੋ, ਰੈਣੀ.