ਦੇਖੋ, ਗਲਾ ੭.
ਕ੍ਰਿ- ਉੱਚਾਰਣ ਕਰਨਾ. ਕਹਿਣਾ. ਗਲੇ ਤੋਂ ਅਵਾਜ਼ ਕੱਢਣੀ.
nan
ਵਿ- ਕਥਨ ਕੀਤੀ ਕਹੀ. ੨. ਸੰਗ੍ਯਾ- ਗਾਲਨ ਦੀ ਕ੍ਰਿਯਾ. ਗਲਵਾਈ। ੩. ਗਲਵਾਈ ਦੀ ਉਜਰਤ.
nan
ਸੰ. ਗਲ੍ਵਰ੍ਕ. ਸੰਗ੍ਯਾ- ਕੰਚ (ਕੱਚ) ਦਾ ਭਾਂਡਾ. ਦੇਖੋ, ਅੰ Glass । ੨. ਬਲੌਰ ਦਾ ਬਰਤਨ। ੩. ਕਸ਼ਮੀਰ ਵੱਲ ਸ਼ਾਹਦਾਨੇ ਚੇਰੀਫਲ (Cherry) ਨੂੰ ਭੀ ਗਲਾਸ ਆਖਦੇ ਹਨ. ਇਹ ਬੇਰ ਦੇ ਆਕਾਰ ਦਾ ਬਹੁਤ ਰਸਾਇਕ ਹੁੰਦਾ ਹੈ.
nan
ਸੰ. ग्लाह ਗ੍ਲਾਹ. ਸੰਗ੍ਯਾ- ਬਾਜੀ ਦਾ ਦਾਉ। ੨. ਬਾਜ਼ੀ ਦੀ ਸ਼ਰਤ਼ ਵਿੱਚ ਰੱਖਈ ਵਸ੍ਤੁ. "ਪ੍ਰਥਮ ਗਲਾਹ ਦਰਬ ਕੋ ਲਾਵਾ." (ਨਾਪ੍ਰ)
nan
ਫ਼ਾ. [غلاظت] ਗ਼ਲਾਜਤ. ਸੰਗ੍ਯਾ- ਗੰਦਗੀ. ਨਾਪਾਕੀ. ਅਪਵਿਤ੍ਰਤਾ.