اُ توں شروع ہون والے پنجابی لفظاں دے معنےਧ

ਸੰ. ਵਿ- ਬੋਝ ਉਠਾਉਣ ਵਾਲਾ। ੨. ਪ੍ਰਧਾਨ. ਮੁਖੀਆ.


ਧੁਰ ਤੋਂ. ਮੁੱਢ ਤੋਂ. "ਜਿ ਕੀਆ ਤੁਧੁ ਧੁਰੇ." (ਵਾਰ ਗੂਜ ੨. ਮਃ ੫)


ਮੁੱਢ ਤੋਂ. ਸ਼ੁਰੂ ਤੋਂ। ੨. ਮੁੱਖ ਅਸਥਾਨ ਤੋਂ.


ਸੰ. ਵਿ- ਭਾਰ ਉਠਾਉਣ ਵਾਲਾ। ੨. ਸਭ ਤੋਂ ਵਡਾ ਬਲਵਾਨ. "ਸੋਈ ਧੁਰੰਧਰ ਸੋਈ ਬਸੁੰਧਰ." (ਸਾਰ ਮਃ ੮)


ਕ੍ਰਿ- ਧੂਲਿ ਰਹਿਤ ਹੋਣਾ. ਧੋਏ ਜਾਣਾ.