اُ توں شروع ہون والے پنجابی لفظاں دے معنےਘ

ਸੰਗ੍ਯਾ- ਸਿੱਧੀ ਤਲਵਾਰ, ਜੋ ਸੋਟੀ ਵਿੱਚ ਗੋਪ ਰੱਖੀ ਜਾਂਦੀ ਹੈ. ਗੁਪਤੀ। ੨. ਵਿਨਾਸ਼. ਵਧ. "ਜਿਨੇ ਸਤ੍ਰੁ ਘੋਪੰ." (ਵਿਚਿਤ੍ਰ)