nan
nan
ਸੰਗ੍ਯਾ- ਸ਼ਰੀਰ ਦਾ ਵਿਧੂਨਨ. ਦੇਹ ਦਾ ਕੰਪ, ਦੇਖੋ, ਧੁੱਸੀ ੨.
ਵਿ- ਪ੍ਰਸਿੱਧ. ਜਿਸ ਦੀ ਧੁੰਮ ਚਾਰੇ ਪਾਸੇ ਹੈ. "ਕੁੜਮ ਧੁੜਮ ਬਹੁ ਭਾਈਆ." (ਮਗੋ)
ਸੰਗ੍ਯਾ- ਨਗਾਰੇ ਆਦਿ ਦੀ ਧੁੰਕਾਰ. ਗੰਭੀਰ ਧੁਨਿ. "ਧੁੰਕੇ ਨਿਸਾਨ." (ਵਿਚਿਤ੍ਰ)
ਸੰਗ੍ਯਾ- ਧੌਂਸੇ ਆਦਿ ਦੀ ਧਮਕ. "ਧੌਸਾ ਕੀ ਧੁੰਕਾਰ ਧਰਾਧਰ ਧਸਕਤ ਹੈ." (ਕਵਿ ੫੨)
ਕ੍ਰਿ- ਸੁਗੰਧ ਵਾਲਾ ਧੂੰਆਂ ਦੇਕੇ ਸੁਗੰਧਿਤ ਕਰਨਾ. ਕਿਸੇ ਪਾਤ੍ਰ ਵਿੱਚ, ਭੋਜਨ ਨੂੰ ਮਸਾਲੇ ਦੀ ਖ਼ੁਸ਼ਬੂ ਦੇਣ ਲਈ ਧੂਆਂ ਕਰਨਾ.
ਸੰਗ੍ਯਾ- ਧੂਮ ਕਰਕੇ ਅੰਧਕਾਰ. ਹਵਾ ਵਿੱਚ ਧੂੰਆਂ ਅਤੇ ਗਰਦ ਮਿਲਕੇ ਹੋਇਆ ਹਨੇਰਾ। ੨. ਸੀਤ ਦੇ ਕਾਰਣ ਹਵਾ ਵਿੱਚ ਜਮੇ ਹੋਏ ਜਲਕਣ. ਕੁਹਰਾ (mist) ੩. ਦੇਖੋ, ਧੁੰਧ.
nan
nan