nan
ਕ੍ਰਿ. ਵਿ- ਸਾਥ ਮਿਲਕੇ. ਏਕਤ੍ਰ ਹੋਕੇ.
ਭਾਈ ਸੰਤੋਖਸਿੰਘ ਨੇ ਰੱਲੇ ਦਾ ਨਾਉਂ ਰਲਿਆ ਲਿਖਿਆ ਹੈ. "ਰਲਿਯੇ ਉਤਰਹੁ ਗੁਰੁ ਮਹਰਾਜ." (ਗੁਪ੍ਰਸੂ) ਦੇਖੋ, ਰੱਲਾ.
ਸੰਗ੍ਯਾ- ਖ਼ੁਸ਼ੀ. ਪ੍ਰਸੰਨਤਾ. ਦੇਖੋ, ਸੰ. ਲਲਨ. "ਭਾਣੈ ਚਲੈ ਕੰਤ ਕੈ, ਸੁ ਮਾਣੇ ਸਦਾ ਰਲੀ." (ਮਃ ੩. ਵਾਰ ਮਲਾ) "ਪਿਰੁ ਰਲੀਆ ਰਸਿ ਮਾਣਸੀ." (ਸ੍ਰੀ ਅਃ ਮਃ ੧)
ਵਿ- ਪ੍ਰਸੰਨਤਾ ਵਾਲਾ. ਰਲੀ- ਵਾਲਾ. "ਮੇਰਾ ਪਿਰੁ ਰਲੀਆਲਾ." (ਆਸਾ ਛੰਤ ਮਃ ੧)
ਰਲੇ (ਮਿਲੇ) ਹੋਏ, ਮਿਲਿਤ. "ਸੇ ਸਚਿ ਰਲੇਤ." (ਮਃ ੪. ਵਾਰ ਸ੍ਰੀ)
ਸੰ. रव. ਧਾ- ਜਾਣਾ (ਗਮਨ ਕਰਨਾ), ਆਵਾਜ਼ ਕਰਨਾ। ੨. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼. "ਕਰੀ ਸਲਖ ਰਵ ਸੁਨਿਯਤ ਦੂਰੇ." (ਗੁਪ੍ਰਸੂ) ੩. ਦੇਖੋ, ਰਵੀ.
ਵਿ- ਰਵ (ਸ਼ਬਦ) ਕਰੈਯਾ। ੨. ਉੱਚਾਰਣ ਕੀਤਾ. "ਰਸਿ ਰਸਾਲ ਰਸਿ ਸਬਦ ਰਵਈਆ." (ਬਿਲਾ ਅਃ ਮਃ ੪)#੩. ਫ਼ਾ. [روّیہ] ਰਵੱਯਹ. ਸੰਗ੍ਯਾ- ਤਰੀਕਾ. ਢੰਗ. ਦਸ੍ਤੂਰ. ਰੀਤਿ.
nan
ਫ਼ਾ. [روش] ਸੰਗ੍ਯਾ- ਤਰੀਕਾ. ਢੰਗ। ੨. ਕਾਨੂਨ ਨਿਯਮ। ੩. ਬਾਗ ਦੀ ਪਟੜੀ। ੪. ਵਿ- ਤੁੱਲ. ਜੇਹਾ. ਸਮਾਨ.
ਵਿ- ਰਵ (ਸ਼ਬਦ) ਕਰਨ ਵਾਲਾ.
ਸੰ. ਸੰਗ੍ਯਾ- ਸ਼ਬਦ ਕਰਨ ਦੀ ਕ੍ਰਿਯਾ। ੨. ਗਾਯਨ. ਆਲਾਪ. "ਰਵਣ ਗੁਣਾ ਕਟੀਐ ਜਮਜਾਲਾ." (ਸੂਹੀ ਅਃ ਮਃ ੫) "ਆਠ ਪਹਰ ਹਰਿ ਕਾ ਜਸੁ ਰਵਣਾ." (ਸੋਰ ਮਃ ੫) ੩. ਕੋਇਲ। ੪. ਵਿ- ਸ਼ਬਦ ਕਰਨ ਵਾਲਾ। ੫. ਗੁਰਬਾਣੀ ਵਿੱਚ ਰਮਣ ਦੀ ਥਾਂ ਭੀ ਰਵਣ ਸ਼ਬਦ ਆਇਆ ਹੈ। ੬. ਦੇਖੋ, ਰਵਣੁ.