ਅਕਾਲ
akaala/akāla

تعریف

ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍‍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ.
ماخذ: انسائیکلوپیڈیا

شاہ مکھی : اَکال

لفظ کا زمرہ : noun, masculine

انگریزی میں معنی

The Timeless One, God
ماخذ: پنجابی لغت

AKÁL

انگریزی میں معنی2

a, (S.) A prio. kál time; also death. Out of time, untimely, unseasonable, immortal, (a title of God)—Akál Buṇggá, s. m. (lit, pavilion of immortality.) A place of the 6th Gurú of the Sikhs at Amritsar opposite to the entrance of the Golden Temple, where the pauhal the Sikh rite of baptism is administered to converts—akál maut or mirt, s. f. An untimely death, unnatural death; sudden death:—akál mirtí, s. m. One who dies an untimely death:—akál múrat or purkh, s. m. The immortal one, (God.):—Akál purkh ko chhád, ke bhaje dev ko aur; janam janam bharmat phire lai ná sukh kí ihaur. One who worships another god save the immortal one, (i. e God), falls into transmigration of souls and finds no place of rest.
THE PANJABI DICTIONARY- بھائی مایہ سنگھ