ਅਗਨਾਰਿ
aganaari/aganāri

تعریف

੨. ਗਰਭ ਦੀ ਅਗਨਿ. ਜਠਰਾਗਿਨ. "ਨਹਿ ਪੋਹੈ ਅਗਨਾਰਿ." (ਆਸਾ ਮਃ ੫) ਦੇਖੋ, ਨਾਰ। ੩. ਅਗਨਾਰ੍‌ਚਿ. ਅੱਗ ਦੀ ਲਾਟ। ੪. ਅਗਨਿ ਅਤੇ ਨਾਰ (ਜਲ).
ماخذ: انسائیکلوپیڈیا