ਅਗੇਰੇ
agayray/agērē

تعریف

ਕ੍ਰਿ. ਵਿ- ਹੁਣ ਤੋਂ ਪਹਿਲਾਂ. ਪਹਿਲਾਂ ਹੀ. "ਤਨ ਉਪਜਨ ਤੇ ਹੁਤੇ ਅਗੇਰੇ." (ਗੁਪ੍ਰਸੂ)
ماخذ: انسائیکلوپیڈیا

شاہ مکھی : اگیرے

لفظ کا زمرہ : adverb

انگریزی میں معنی

forward, further on, more forward, more to the front
ماخذ: پنجابی لغت

AGERE

انگریزی میں معنی2

ad, Before, in front.
THE PANJABI DICTIONARY- بھائی مایہ سنگھ