ਅਠੋਤਰੀ ਮਾਲਾ
atthotaree maalaa/atdhotarī mālā

تعریف

ਸੰਗ੍ਯਾ- ਸੌ ਤੋਂ ਅੱਠ ਉੱਪਰ ਮਣਕਿਆਂ ਵਾਲੀ ਜਪਮਾਲਾ. ਦੇਖੋ, ਜਪਮਾਲਾ ਸ਼ਬਦ.
ماخذ: انسائیکلوپیڈیا