ਅਡੰਬਰ
adanbara/adanbara

تعریف

ਸੰ. आडम्बर- ਆਡੰਬਰ. ਸੰਗ੍ਯਾ- ਉੱਪਰਲੀ ਬਣਾਉਟ. ਦਿਖਾਵਾ। ੨. ਪਾਖੰਡਜਾਲ। ੩. ਤੰਬੂ. ਖ਼ੇਮਾ। ੪. ਉਛਾੜ. ਗ਼ਿਲਾਫ। ੫. ਹਾਥੀ ਅਤੇ ਤੁਰ੍ਹੀ ਦੀ ਆਵਾਜ਼। ੬. ਸਜਧਜ. ਠਾਟਬਾਟ. "ਨਾਨਕ ਹਭ ਅਡੰਬਰ ਕੂੜਿਆ" (ਵਾਰ ਜੈਤ)
ماخذ: انسائیکلوپیڈیا

شاہ مکھی : اَڈنبر

لفظ کا زمرہ : noun, masculine

انگریزی میں معنی

ostentation, show, display, pomp; pomposity, pompousness
ماخذ: پنجابی لغت

AḌAMBAR

انگریزی میں معنی2

s. m. (H. S.), S.) Apparatus, things, munitions (of war), requisites, baggage, furniture, utensils; ostentation, empty noise and bustle.
THE PANJABI DICTIONARY- بھائی مایہ سنگھ