ਅਢਾਈ
addhaaee/aḍhāī

تعریف

ਵਿ- ਦ੍ਵਿ- ਅਰ੍‍ਧ. ਦੋ ਅਤੇ ਅੱਧਾ. ਢਾਈ. "ਪਾਚਨੁ ਸੇਰ ਅਢਾਈ." (ਗਉ ਕਬੀਰ) ਦੇਖੋ, ਗਜ ਨਵ.
ماخذ: انسائیکلوپیڈیا