ਅਢੂਕ
addhooka/aḍhūka

تعریف

ਵਿ- ਜਿਸ ਥਾਂ ਢੁੱਕਿਆ (ਪਹੁੰਚਿਆ) ਨਾ ਜਾਵੇ. ਅਗਮ੍ਯ. ਦੁਰਗਮ.
ماخذ: انسائیکلوپیڈیا