ਅਣਖੋਆ
anakhoaa/anakhoā

تعریف

ਵਿ- ਅਣਖ ਵਾਲਾ. ਗੁਸੈਲਾ। ੨. ਸ੍ਵੈ ਸਤਕਾਰ ਰੱਖਣ ਵਾਲਾ.
ماخذ: انسائیکلوپیڈیا