ਅਣਜਾਣਤ
anajaanata/anajānata

تعریف

ਤਾਤਪਰਯ ਜਾਣੇ ਬਿਨਾ. "ਅਣਜਾਣਤ ਨਾਮੁ ਵਖਾਣੀਐ." (ਬਸੰ ਮਃ ੧) ੨. ਅਨਜਾਨਪਨ ਸੇ. ਅੰਞਾਣੇ ਪੁਣੇ ਨਾਲ.
ماخذ: انسائیکلوپیڈیا