ਅਣਮੰਗਿਆ
anamangiaa/anamangiā

تعریف

ਵਿ- ਅਯਾਚਿਤ. ਮੰਗੇ ਬਿਨਾ. "ਅਣ- ਮੰਗਿਆ ਦਾਨ ਦੇਵਣਾ." (ਸ੍ਰੀ ਮਃ ੧. ਜੋਗੀ ਅੰਦਰਿ)
ماخذ: انسائیکلوپیڈیا