ਅਣਾਉਣਾ
anaaunaa/anāunā

تعریف

ਸੰ. ਆਨਯਨ. ਸੰਗ੍ਯਾ- ਲਿਆਉਣ ਦੀ ਕ੍ਰਿਯਾ. ਲਿਆਉਣਾ। ੨. ਮੰਗਵਾਂਉਣਾ. "ਚਉਕੜਿ ਮੁਲਿ ਅਣਾਇਆ." (ਵਾਰ ਆਸਾ)
ماخذ: انسائیکلوپیڈیا