ਅਣੋਖਾ
anokhaa/anokhā

تعریف

ਵਿ- ਅੱਖ ਨਾਲ ਪਹਿਲਾਂ ਨਾ ਵੇਖਿਆ, ਭਾਵ ਅਲੌਕਿਕ। ੨. ਨਵੇਂ ਢੰਗ ਦਾ. ਅਨੂਠਾ। ੩. ਅਦਭੁਤ.
ماخذ: انسائیکلوپیڈیا

شاہ مکھی : انوکھا

لفظ کا زمرہ : adjective, masculine

انگریزی میں معنی

strange, uncommon, rare, singular, extraordinary, wonderful, queer, quaint
ماخذ: پنجابی لغت