تعریف
ਇੱਕ ਅਰਥਾਲੰਕਾਰ, ਜਿਸ ਵਿੱਚ ਬਹੁਤ ਹੀ ਵਧਕੇ ਕਲਪਨਾ ਕੀਤੀ ਜਾਂਦੀ ਹੈ. ਇਸ ਦਾ ਲੱਛਣ ਹੈ- ਕਾਰਣ ਤੋਂ ਪਹਿਲਾਂ ਹੀ ਕਾਰਯ ਦਾ ਹੋਣਾ ਵਰਣਨ ਕਰਨਾ. "ਜਹਾਂ ਹੇਤੁ ਤੇ ਪ੍ਰਥਮ ਹੀ ਪ੍ਰਗਟ ਹੋਤ ਹੈ ਕਾਜ." (ਸ਼ਿਵਰਾਜ ਭੂਸਣ)#ਉਦਾਹਰਣ-#"ਪਹਿਲਾ ਪੂਤੁ ਪਿਛੈਰੀ ਮਾਈ।#ਬਾਹਰਿ ਬੈਲੁ ਗੋਨ ਘਰਿ ਆਈ." (ਆਸਾ ਕਬੀਰ)#"ਯੁੱਧ ਹੇਤੁ ਦਸ਼ਮੇਸ਼ ਜਬ ਕਸੀ ਕਮਰ ਕਿਰਪਾਨ,#ਜਗਦੁਖਦਾਇਕ ਸ਼ਤ੍ਰੁ ਗਣ ਤੁਰਤ ਭਏ ਬਿਨ ਪ੍ਰਾਣ."
ماخذ: انسائیکلوپیڈیا