ਅਥਰਬ
atharaba/adharaba

تعریف

ਸ. ਅਥਰ੍‍ਵ. ਸੰਗ੍ਯਾ- ਚੌਥਾ ਵੇਦ. ਇਸ ਦਾ ਨਾਉਂ ਬ੍ਰਹਮਵੇਦ ਭੀ ਹੈ. ਦੇਖੋ, ਵੇਦ। ੨. ਇੱਕ ਰਿਖੀ, ਜਿਸ ਦ੍ਵਾਰਾ ਚੌਥਾ ਵੇਦ ਪ੍ਰਗਟ ਹੋਇਆ ਹੈ. ਦੇਖੋ, ਅਥਰਵਨ.
ماخذ: انسائیکلوپیڈیا