ਅਥਾਹੁ
athaahu/adhāhu

تعریف

ਵਿ- ਜਿਸ ਦਾ ਥਾਹ ਨਾ ਪਾਇਆ ਜਾਵੇ. ਅਗਾਧ. ਬਹੁਤ ਡੂੰਘਾ "ਅਗਮ ਅਥਾਹ ਬੇਅੰਤ." (ਵਾਰ ਰਾਮ ੨. ਮਃ ੫)
ماخذ: انسائیکلوپیڈیا