ਅਥਿ
athi/adhi

تعریف

ਅਸ੍‌ਥਿ ਦਾ ਸੰਖੇਪ. ਹੱਡੀ। ੨. ਕ੍ਰਿ. ਵਿ- ਇਸ ਪੁਰ. "ਮਜਾ ਰੁਧਿਰ ਦੁਰਗੰਧਾ ਨਾਨਕ ਅਥਿ ਗਰਬੇਣ ਅਗ੍ਯਾਨਣੋ." (ਗਾਥਾ)
ماخذ: انسائیکلوپیڈیا