ਅਦਵਿਯ
athaviya/adhaviya

تعریف

ਵਿ- ਦ੍ਵਿਤੀਯ ਰਹਿਤ. ਇੱਕੋ. ਲਾਸਾਨੀ. ਅਦੁਤੀ. "ਅਦ੍ਵਿਯ ਅਮਰ." (ਗ੍ਯਾਨ)
ماخذ: انسائیکلوپیڈیا