ਅਧਪੰਧ
athhapanthha/adhhapandhha

تعریف

ਵਿ- ਅੱਧਾ ਮਾਰਗ. ਅੱਧਾ ਰਾਹ। ੨. ਹਿੰਦੂਰੀਤਿ ਅਨੁਸਾਰ ਘਰ ਅਤੇ ਸ਼ਮਸ਼ਾਨ ਦੇ ਮੱਧ ਦਾ ਥਾਂ, ਜਿੱਥੇ ਮੁਰਦੇ ਨੂੰ ਜ਼ਮੀਨ ਤੇ ਰੱਖਕੇ ਪਿੰਡਦਾਨ ਕੀਤਾ ਜਾਂਦਾ ਹੈ। ੩. ਸਿੰਧੀ ਅੰਧਪੰਧ. ਕ੍ਰਿ. ਵਿ- ਉਸੇ ਵੇਲੇ ਗਮਨ ਕਰਦਾ (ਤੁਰਦਾ).
ماخذ: انسائیکلوپیڈیا