ਅਧਾਰੀ
athhaaree/adhhārī

تعریف

ਸੰ. आधारिन- ਆਧਾਰੀ. ਵਿ- ਆਸਰਾ ਰੱਖਣ ਵਾਲਾ। ੨. ਸੰਗ੍ਯਾ- ਝੋਲੀ. ਥੈਲੀ। ੩. ਬੈਰਾਗਨ T ਇਸ ਆਕਾਰ ਦੀ ਟਿਕਟਿਕੀ, ਜਿਸ ਉੱਪਰ ਬਾਹਾਂ ਰੱਖਕੇ ਸਾਧੂ ਬੈਠਦੇ ਹਨ। ੪. ਗ਼ਿਜਾ. "ਸਭਨਾਂ ਦੇਇ ਅਧਾਰੀ." (ਟੋਡੀ ਮਃ ੫)
ماخذ: انسائیکلوپیڈیا