ਅਧਿਆਤਮ
athhiaatama/adhhiātama

تعریف

ਸੰ. ਅਧ੍ਯਾਤ੍‌ਮ. ਸੰਗ੍ਯਾ- ਆਤਮਾ। ੨. ਮਨ। ੩. ਸੁਭਾਉ (ਸ੍ਵਭਾਵ). ੪. ਦੇਹ. ਸ਼ਰੀਰ। ੫. ਆਤਮਵਿਦ੍ਯਾ.; ਦੇਖੋ, ਅਧਿਆਤਮ.
ماخذ: انسائیکلوپیڈیا