ਅਧਿਆਤਮ ਕਰਮ
athhiaatam karama/adhhiātam karama

تعریف

ਸੰ. आध्यात्मिक कर्म- ਆਧ੍ਯਾਤਮਿਕ ਕਰ੍‍ਮ. ਸੰਗ੍ਯਾ- ਆਤਮਗ੍ਯਾਨ ਸੰਬੰਧੀ ਕਰਮ. ੨. ਬ੍ਰਹਮਵਿਚਾਰ ਦੇ ਸਾਧਨ. "ਅਧਿਆਤਮ ਕਰਮ ਕਰੇ ਤਾ ਸਾਚਾ." (ਗਉ ਅਃ ਮਃ ੧) ੩. ਆਪਣੇ ਸੁਭਾਉ¹ (ਮਰਜ਼ੀ) ਦੇ ਕਰਮ. ਮਨਮੰਨੇ ਕੰਮ. "ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬਹੀ ਪਾਇ." (ਸ੍ਰੀ ਮਃ ੩)
ماخذ: انسائیکلوپیڈیا