ਅਧਿਆਤਮ ਰਾਮਾਯਣ
athhiaatam raamaayana/adhhiātam rāmāyana

تعریف

ਸੰਗ੍ਯਾ- ਉਹ ਰਾਮਾਇਣ, ਜਿਸ ਵਿਚ ਆਤਮਵਿਚਾਰ ਹੈ. ਬ੍ਰਹਮਾਂਡ ਪੁਰਾਣ ਅੰਤਰਗਤ ਇੱਕ ਰਾਮਕਥਾ ਦਾ ਗ੍ਰੰਥ. ਇਸ ਦਾ ਭਾਸਾ ਅਨੁਵਾਦ ਭਾਈ ਗੁਲਾਬ ਸਿੰਘ ਜੀ ਨਿਰਮਲਾ ਪੰਥ ਦੇ ਰਤਨ ਨੇ ਸੰਮਤ ੧੮੩੯ ਵਿੱਚ ਕੀਤਾ ਹੈ.
ماخذ: انسائیکلوپیڈیا