ਅਧੇਰੁ
athhayru/adhhēru

تعریف

ਸੰਗ੍ਯਾ- ਅੰਧਕਾਰ. ਅੰਧੇਰਾ. ਹਨੇਰਾ. "ਸਕਤਿ ਅਧੇਰ ਜੇਵੜੀ ਭ੍ਰਮ ਚੂਕਾ." (ਗਉ ਕਬੀਰ) "ਭਰਮ ਅਧੇਰਾ ਲਹੀ." (ਦੇਵ ਮਃ ੫) "ਅਗਿਆਨ ਅਧੇਰੁ ਚੁਕਾਇਆ." (ਵਾਰ ਗੂਜ ੧. ਮਃ ੩)
ماخذ: انسائیکلوپیڈیا