ਅਨਤਰ
anatara/anatara

تعریف

ਸੰ. ਅਨ੍ਯਤਰ. ਵਿ- ਦੋ ਵਿੱਚੋਂ ਇੱਕ. ਦੂਜਾ. ਦੂਸਰਾ। ੨. ਸੰ. ਕ੍ਰਿ. ਵਿ- ਅਨ੍ਯਤ੍ਰ. ਹੋਰ ਥਾਂ. ਦੂਜੀ ਜਗਾ। ੩. ਸੰ. ਅਨੰਤਰ. ਪਿੱਛੋਂ. ਉਪਰਾਂਤ (ਉਪਰੰਤ). ਬਾਦ। ੪. ਅਨ੍ਯ- ਤਰੁ. ਹੋਰ ਬਿਰਛ. "ਚੰਦਨਾ ਸੁਬਾਸੁ ਜਾਸੁ ਸਿਮਰਤ ਅਨਤਰ." (ਸਵੈਯੇ ਮਃ ੪. ਕੇ)
ماخذ: انسائیکلوپیڈیا