ਅਨਵਸਥਾ
anavasathaa/anavasadhā

تعریف

ਸੰ. ਅਨਵਸ੍‍ਥਾਃ ਸੰਗ੍ਯਾ- ਨਾ ਇਸਥਿਤੀ. ਕਿਸੇ ਗੱਲ ਉੱਪਰ ਟਿਕਾਉ ਦਾ ਨਾ ਹੋਣਾ।#੨. ਚਰਚਾ ਦਾ ਇੱਕ ਦੋਸ, ਜਿਸ ਵਿੱਚ ਯੁਕਤੀ ਦੀ ਸਮਾਪਤੀ ਨਹੀਂ ਹੁੰਦੀ, ਯਥਾ- "ਜੇ ਕੋ ਬੁਝੈ ਹੋਵੈ ਸਚਿਆਰ। ਧਵਲੈ ਉਪਰਿ ਕੇਤਾ ਭਾਰੁ? ਧਰਤੀ ਹੋਰੁ ਪਰੈ ਹੋਰੁ ਹੋਰੁ। ਤਿਸ ਤੇ ਭਾਰੁ ਤਲੈ ਕਵਣੁ ਜੋਰੁ?" (ਜਪੁ)
ماخذ: انسائیکلوپیڈیا