ਅਨਵਸਥਿਤਿ
anavasathiti/anavasadhiti

تعریف

ਸੰ. ਅਨਵਿਸ੍‍ਥਤਿ. ਸੰਗ੍ਯਾ- ਅਸ੍‌ਥਿਰਤਾ. ਚੰਚਲਤਾ। ੨. ਆਸਰੇ (ਆਸ਼੍ਰਯ) ਦਾ ਅਭਾਵ। ੩. ਸਮਾਧਿ ਪ੍ਰਾਪਤ ਹੋਣ ਪੁਰ ਭੀ ਮਨ ਦਾ ਇਸਥਿਤ ਨਾ ਹੋਣਾ। ੪. ਦੇਖੋ, ਅਨਵਸਥਾ.
ماخذ: انسائیکلوپیڈیا