ਅਨਾਰਯ
anaaraya/anārēa

تعریف

ਸੰ. अनार्य. ਸੰਗ੍ਯਾ- ਜੋ ਆਰ੍‍ਯ (ਸ਼੍ਰੇਸ) ਨਹੀਂ। ੨. ਅਨਾੜੀ। ੩. ਅਸਭ੍ਯ. ਗਁਵਾਰ.
ماخذ: انسائیکلوپیڈیا