ਅਨੁਮਤਿ
anumati/anumati

تعریف

ਸੰ. ਸੰਗ੍ਯਾ- ਸੰਮਤਿ. ਇੱਤਿਫ਼ਾਕ਼ ਰਾਇ। ੨. ਆਗ੍ਯਾ। ੩. ਵਿਸਨੁ ਪੁਰਾਣ ਅਨੁਸਾਰ ਅੰਗਿਰਾ ਦੀ ਪੁਤ੍ਰੀ ਅਤੇ ਚੰਦ੍ਰਮਾ ਦੀ ਇਸਤ੍ਰੀ.
ماخذ: انسائیکلوپیڈیا