ਅਨੁਵਾਦੀ
anuvaathee/anuvādhī

تعریف

ਸੰਗੀਤ ਅਨੁਸਾਰ ਉਹ ਸੁਰ (ਸ੍ਵਰ), ਜੋ ਸੰਵਾਦੀ ਸੁਰ ਦੀ ਪੁਸ੍ਟੀ ਕਰਦਾ ਹੈ, ਜਿਵੇਂ ਬਿਲਾਵਲ ਵਿੱਚ ਪੰਚਮ ਸੁਰ ਅਨੁਵਾਦੀ ਹੈ. ਦੇਖੋ, ਸੰਵਾਦੀ। ੨. ਵਿ- ਕਿਸੇ ਦੇ ਕਹੇ ਹੋਏ ਵਾਕ ਨੂੰ ਮੁੜ ਕਹਿਣ ਵਾਲਾ.
ماخذ: انسائیکلوپیڈیا