ਅਨੋਪਿਮ
anopima/anopima

تعریف

ਸੰ. ਅਨੁਪਮ. ਵਿ- ਉਪਮਾ ਰਹਿਤ. ਬੇਨਜੀਰ. ਅਦੁਤੀ. "ਪਰਮਾਦਿ ਪੁਰਖ ਮਨੋਪਿਮੰ." (ਗੂਜ ਜੈਦੇਵ) ਪਰਮ ਆਦਿ ਪੁਰਖੰ ਅਨੋਪਮੰ.
ماخذ: انسائیکلوپیڈیا