ਅਨ੍ਯੋਨਿਆਸ਼ਰਯ
anyoniaasharaya/anyoniāsharēa

تعریف

ਸੰ. ਸੰਗ੍ਯਾ- ਆਪੋ ਵਿੱਚੀ ਦਾ ਸਹਾਰਾ. ਇੱਕ ਨੂੰ ਦੂਜੇ ਦਾ ਆਧਾਰ। ੨. ਇੱਕ ਵਸਤੁ ਦੇ ਗ੍ਯਾਨ ਲਈ ਦੂਜੇ ਪਦਾਰਥ ਦਾ ਗ੍ਯਾਨ. ਜਿਵੇਂ- ਅੰਧੇਰੇ ਦੇ ਗ੍ਯਾਨ ਲਈ ਪ੍ਰਕਾਸ਼ ਦਾ ਗ੍ਯਾਨ। ੩. ਚਰਚਾ ਦਾ ਇਕ ਦੋਸ ਪਰਸਪਰ ਦੀ ਸਿੱਧੀ ਵਾਸਤੇ ਇੱਕ ਨੂੰ ਦੂਜੇ ਦੀ ਲੋੜ.
ماخذ: انسائیکلوپیڈیا