ਅਪਣਾ
apanaa/apanā

تعریف

ਸਰਵ. ਨਿਜ ਦਾ। ੨. ਸੰਗ੍ਯਾ- ਸ੍ਵਜਨ. ਰਿਸ਼ਤੇਦਾਰ. ਨੇੜੇ ਦੇ ਸੰਬੰਧੀ.
ماخذ: انسائیکلوپیڈیا

شاہ مکھی : اپنا

لفظ کا زمرہ : adjective

انگریزی میں معنی

see ਆਪਣਾ , own; verb imperative form of ਅਪਣਾਉਣਾ , own up
ماخذ: پنجابی لغت