ਅਪਣਾਉਣਾ
apanaaunaa/apanāunā

تعریف

ਕ੍ਰਿ- ਆਪਣਾ ਬਣਾਉਣਾ. ਆਪਣੇ ਅਨੁਕੂਲ ਕਰਨਾ. ਆਪਣੇ ਪੱਖ ਵਿੱਚ ਲੈਣਾ.
ماخذ: انسائیکلوپیڈیا

شاہ مکھی : اپناؤنا

لفظ کا زمرہ : verb, transitive

انگریزی میں معنی

to own; to declare or claim as one's own; to acknowledge; to adopt, espouse
ماخذ: پنجابی لغت