ਅਪਰਿਗ੍ਰਹ
aparigraha/aparigraha

تعریف

ਸੰ. ਸੰਗ੍ਯਾ- ਪਰਿਗ੍ਰਹ (ਗ੍ਰਹਿਣ) ਨਾ ਕਰਨ ਦੀ ਕ੍ਰਿਯਾ. ਤਿਆਗ. ੨. ਵੈਰਾਗ। ੩. ਦਾਨ ਦਾ ਅੰਗੀਕਾਰ ਨਾ ਕਰਨਾ.
ماخذ: انسائیکلوپیڈیا