ਅਪ੍ਰਾਪਤ
apraapata/aprāpata

تعریف

ਸੰ. ਅਪ੍ਰਾਪ੍ਤ. ਵਿ- ਜੋ ਪ੍ਰਾਪਤ ਨਹੀਂ. ਜੋ ਹਾਸਿਲ ਨਹੀਂ ਹੋਇਆ। ੨. ਦੁਰਲਭ.
ماخذ: انسائیکلوپیڈیا

شاہ مکھی : اپراپت

لفظ کا زمرہ : adjective

انگریزی میں معنی

unattained, unacquired, not received, unrealised
ماخذ: پنجابی لغت