تعریف
ਸੰ. ਅਪਥ੍ਯ. ਸੰਗ੍ਯਾ- ਰੋਗ ਵਧਾਉਣ ਵਾਲਾ ਅਹਾਰ ਵਿਹਾਰ. ਅਰੋਗਤਾ ਦਾ ਵਿਰੋਧੀ ਵਿਹਾਰ। ੨. ਹਿੱਤ ਦੇ ਵਿਰੁੱਧ ਆਚਾਰ.
ماخذ: انسائیکلوپیڈیا
شاہ مکھی : اپتھّ
انگریزی میں معنی
harmful, unwholesome, forbidden to a patient, insalubrious
ماخذ: پنجابی لغت
APATTH
انگریزی میں معنی2
a, Unsuitable; incompatible, (in medicine) contra-indicated; unfit as food or drink in particular complaints; unwholesome.
THE PANJABI DICTIONARY- بھائی مایہ سنگھ