ਅਫਲ
adhala/aphala

تعریف

ਸੰ. ਵਿ- ਬਿਨਾ ਫਲ. ਫਲ ਰਹਿਤ. ਨਿਸਫਲ. ੨. ਸੰਗ੍ਯਾ- ਝਾਊ ਦਾ ਬੂਟਾ। ੩. ਨਪੁੰਸਕ। ੪. ਇੰਦ੍ਰ. ਦੇਵਰਾਜ ਗੋਤਮ ਰਿਖੀ ਦੇ ਸ੍ਰਾਪ ਨਾਲ ਇੰਦ੍ਰ ਦੇ ਫੋਤੇ ਝੜ ਗਏ ਸਨ, ਇਸ ਕਰਕੇ ਅਫਲ ਸੰਗ੍ਯਾ ਹੋਈ. ਦੇਖੋ, ਗੋਤਮ ੪.
ماخذ: انسائیکلوپیڈیا